Showing posts with label PollyWood. Show all posts
Showing posts with label PollyWood. Show all posts

‘उड़ता पंजाब’ पर सेंसर बोर्ड की भूमिका चौंकाने वाली: अनुपम खेर



नई दिल्ली: 
फिल्म ‘उड़ता पंजाब’ अभिनेता अनुपम खेर भी कूद पड़े हैं। अनुपम खेर ने कहा, "‘उडता पंजाब’ विवाद में सेंसर बोर्ड की भूमिका काफी चौंकाने वाली है।"
सेंसर बोर्ड के फैसले को चुनौती देने फिल्म निर्माता बॉम्बे हाईकोर्ट पहुंच गए हैं जहां सुनवाई जारी है और इस मामले में कोर्ट आज फैसला सुना सकती है। सेंसर बोर्ड 89 कट यानी 89 सीन पर कैची चलाने के फैसले पर कायम है।

फिल्म ‘‘उडता पंजाब’’ विवाद में सेंसर बोर्ड के फैसले का पूरा बॉलीवुड विरोध कर रहा है। निर्माता-निर्देशकों की संस्था उड़ता पंजाब के समर्थन में उतर पड़ी। इस बहस में बीजेपी और मोदी के समर्थक अभिनेता अनुपम खेर भी कूद पड़े हैं। सिनेमा समाज का दर्पण है और यह कभी-कभी बदलाव लाने में मददगार होता है।
'ਉੱਡਦਾ ਪੰਜਾਬ' ਨੇ ਉਡਾਈ ਪੰਜਾਬ ਸਰਕਾਰ ਦੀ ਨੀਂਦ

'ਉੱਡਦਾ ਪੰਜਾਬ' ਨੇ ਉਡਾਈ ਪੰਜਾਬ ਸਰਕਾਰ ਦੀ ਨੀਂਦ

ਚੰਡੀਗੜ੍ਹ: ਕਰੀਨਾ ਕਪੂਰ ਤੇ ਦਲਜੀਤ ਦੁਸਾਂਝ ਦੀ ਪਹਿਲੀ ਹਿੰਦੀ ਫ਼ਿਲਮ ‘ਉੱਡਦਾ ਪੰਜਾਬ’ ਨੇ ਪੰਜਾਬ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਫ਼ਿਲਮ ਦਾ ਟ੍ਰੇਲਰ ਉਸ ਸਮੇਂ ਰਿਲੀਜ਼ ਹੋਇਆ ਜਦੋਂ ਪੰਜਾਬ ਸਰਕਾਰ ਦੇ ਮੰਤਰੀ ਲੋਕਾਂ ਨੂੰ ਨਸ਼ੇ ਦੇ ਮੁੱਦੇ ਉੱਤੇ ਸਫ਼ਾਈ ਦੇਣ ਵਿੱਚ ਰੁੱਝੇ ਹੋਏ ਹਨ। ਸਰਕਾਰ ਦੀ ਦਲੀਲ ਹੈ ਕਿ ਸੂਬੇ ਨੂੰ ਨਸ਼ੇ ਲਈ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ।

ਅਜਿਹੇ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਫ਼ਿਲਮ ਮੌਜੂਦਾ ਸਰਕਾਰ ਦੀ ਪੋਲ ਖੋਲ੍ਹ ਸਕਦੀ ਹੈ। ਇਸ ਤੋਂ ਡਰੀ ਸਰਕਾਰ ਇਸ ਉੱਤੇ ਪਾਬੰਦੀ ਵੀ ਲਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਪੰਜਾਬ ਦਾ ਗ੍ਰਹਿ ਵਿਭਾਗ ਫ਼ਿਲਮ ਬਾਰੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਛੇਤੀ ਹੀ ਰਿਪੋਰਟ ਸੌਂਪੇਗਾ। ਫ਼ਿਲਮ ‘ਉੱਡਦਾ ਪੰਜਾਬ’ ਦੇ ਟ੍ਰੇਲਰ ਵਿੱਚ ਦਾਅਵਾ ਕੀਤਾ ਹੈ ਕਿ ਪੰਜਾਬ ਦੀ 70 ਫ਼ੀਸਦੀ ਜਵਾਨੀ ਇਸ ਸਮੇਂ ਨਸ਼ੇ ਦਾ ਸ਼ਿਕਾਰ ਹੋਈ ਹੈ। ਇਸ ਕਰਕੇ ਬਦਨਾਮੀ ਤੋਂ ਡਰੀ ਅਕਾਲੀ ਸਰਕਾਰ ਫ਼ਿਲਮ ਨੂੰ ਚੋਣਾਂ ਦੇ ਇਸ ਮਾਹੌਲ ਵਿੱਚ ਬੈਨ ਕਰਨ ਦੀ ਸਕੀਮ ਬਣਾ ਰਹੀ ਹੈ।

ਪੰਜਾਬ ਵਿੱਚ ਨਸ਼ੇ ਦੇ ਆਧਾਰ ਉੱਤੇ ਬਣੀ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਅੱਠ ਮਹੀਨੇ ਬਚੇ ਹਨ। ਅਜਿਹੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਨਸ਼ਾ ਇੱਕ ਵੱਡਾ ਮੁੱਦਾ ਹੈ। ਦੋਹਾਂ ਹੀ ਪਾਰਟੀਆਂ ਦੀ ਦਲੀਲ ਹੈ ਕਿ ਮੌਜੂਦਾ ਸਰਕਾਰ ਕਾਰਨ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਵਧਿਆ ਹੈ। ਅਜਿਹੇ ਵਿੱਚ ਫ਼ਿਲਮ ‘ਉੱਡਦਾ ਪੰਜਾਬ’ ਅਕਾਲੀ ਦਲ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਫ਼ਿਲਮ ਦੇ ਟ੍ਰੇਲਰ ਵਿੱਚ ਪੰਜਾਬ ਪੰਜਾਬ ਦੀ ਮੌਜੂਦਾ ਤੇ ਪੁਲਿਸ ਦੀ ਭੂਮਿਕਾ ਨੂੰ ਦਿਖਾਇਆ ਗਿਆ।
ਇਹ 'ਕਪਤਾਨ' ਸਭ ਤੋਂ ਵੱਖ?

ਇਹ 'ਕਪਤਾਨ' ਸਭ ਤੋਂ ਵੱਖ?

ਚੰਡੀਗੜ੍ਹ: ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫਿਲਮ ‘ਕਪਤਾਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਗਿੱਪੀ ਇੱਕ ਵਕੀਲ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਮਨਦੀਪ ਕੁਮਾਰ ਨੇ ਕੀਤਾ ਹੈ। ਟ੍ਰੇਲਰ ਵਿੱਚ ਗਿੱਪੀ ਕਾਲਾ ਕੋਟ ਪਾ ਕੇ ਇਨਸਾਫ ਲਈ ਲੜਦੇ ਨਜ਼ਰ ਆ ਰਹੇ ਹਨ।

ਫਿਲਮ ਦੇ ਟ੍ਰੇਲਰ ਲਾਂਚ ‘ਤੇ ਗਿੱਪੀ ਨੇ ਕਿਹਾ, “ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਕਪਤਾਨ’ ਵੀ ਮੇਰੇ ਲਈ ਇੱਕ ਨਵਾਂ ਤਜਰਬਾ ਰਿਹਾ, ਉਮੀਦ ਹੈ ਦਰਸ਼ਕ ਪਸੰਦ ਕਰਨਗੇ।”

ਫਿਲਮ ਵਿੱਚ ਗਿੱਪੀ ਦੇ ਨਾਲ ਅਦਾਕਾਰਾਂ ਮੋਨਿਕਾ ਗਿੱਲ ਤੇ ਕ੍ਰਿਸ਼ਮਾ ਕੋਟਕ ਵੀ ਨਜ਼ਰ ਆਉਣਗੀਆਂ। ‘ਕਪਤਾਨ’ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਾਕਸ ਆਫਿਸ ‘ਤੇ ਇਹ ਫਿਲਮ ਬਾਲੀਵੁੱਡ ਫਿਲਮ ‘ਸਰਬਜੀਤ’ ਨਾਲ ਟਕਰਾਏਗੀ।

ਹਰਭਜਨ ਮਾਨ ਦੇ ਗ੍ਰਿਫ਼ਤਾਰੀ ਵਰੰਟ ਜਾਰੀ

Harbhajan Mann Arrest Warrant Issued


 



Faridkot, Punjab (March 16, 2016): The court of judicial magistrate Jagwinder Singh has issued an arrest warrant against Punjabi singer and actor Harbhajan Mann. The court orders have been issued to arrest and produce Harbhajan Mann in court on March 20, 2016. The order was issued following a complaint registered against Habhajan Mann by Anand Forex Private Company in December 2015,for having received a 4.5 Lakh rupees cheque which later bounced due to insufficient funds. The issue comes at a time when Harbhajan Mann is amid promotions for his upcoming movie titled “Saadey CM Saab” which is due to release on May 27th

ਫ਼ਰੀਦਕੋਟ, 16 ਮਾਰਚ – ਸਟਾਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਇੱਥੋਂ ਦੀ ਜੁਡੀਸ਼ੀਅਲ ਮੈਜਿਸਟਰੇਟ ਜਗਵਿੰਦਰ ਸਿੰਘ ਦੀ ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ ਹਨ। ਆਪਣੇ ਹੁਕਮਾਂ ਵਿੱਚ ਮਾਨਯੋਗ ਜੱਜ ਸਾਹਿਬ ਨੇ ਹਰਭਜਨ ਮਾਨ ਨੂੰ 30 ਮਾਰਚ 2016 ਤੱਕ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕਰਨ ਸੰਬੰਧੀ ਆਦੇਸ਼ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਹਰਭਜਨ ਮਾਨ ਵਿਰੁੱਧ ਫਰੀਦਕੋਟ ਦੀ ਆਨੰਦ ਫੋਰੈਕਸ ਪ੍ਰਾਈਵੇਟ ਕੰਪਨੀ ਨੇ 4.50 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਦਸੰਬਰ 2015 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਏਵਜ ਵਿੱਚ ਹਰਭਜਨ ਮਾਨ ਵੱਲੋਂ ਕੰਪਨੀ ਨੂੰ ਚੈੱਕ ਦਿੱਤਾ ਗਿਆ ਸੀ ਜੋ ਕਿ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ।

Video Source : Khabar Harpal News