‘ਮਲਾਏ ਮੇਲ ਆਨਲਾਈਨ’ ਦੀ ਰਿਪੋਰਟ ਮੁਤਾਬਕ ਦੋਹਾਂ ਨੂੰ ਗਲ ਘੁੱਟ ਕੇ ਮਾਰਿਆ ਗਿਆ ਜਾਪਦਾ ਹੈ। ਉਂਜ ਮੌਤ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਕਮਲਜੀਤ ਦੇ ਸਹੁਰੇ ਨੇ ਦੋਹਾਂ ਦੀਆਂ ਲਾਸ਼ਾਂ ਦੇਖੀਆਂ ਅਤੇ ਰੌਲਾ ਪਾਇਆ। ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਡਰਾਈਵਰ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਲੇਸ਼ੀਆ 'ਚ ਸਿੱਖ ਮਾਂ ਤੇ ਧੀ ਦੀ ਹੱਤਿਆ